_ _    _ _____  ___   __                       
 __      _(_) | _(_)___ / ( _ ) / /_   ___ ___  _ __ ___  
 \ \ /\ / / | |/ / | |_ \ / _ \| '_ \ / __/ _ \| '_ ` _ \ 
  \ V  V /| |   <| |___) | (_) | (_) | (_| (_) | | | | | |
   \_/\_/ |_|_|\_\_|____/ \___/ \___(_)___\___/|_| |_| |_|

ਵਰਗ

ਜੁਮੈਟਰੀ ਵਿੱਚ, ਵਰਗ, ਇੱਕ ਰੈਗੂਲਰ ਚਤੁਰਭੁਜ ਹੈ ਜਿਸਦਾ ਮਤਲਬ ਇਹ ਹੈ ਕੀ ਇਸਦੇ ਚਾਰੇ ਪਾਸੇ ਅਤੇ ਚਾਰੇ ਕੋਣ (90-ਡਿਗਰੀ) ਬਰਾਬਰ ਹੁੰਦੇ ਹਨ। ਇਸਦੀ ਪਰਿਭਾਸ਼ਾ ਕੁੱਝ ਇਸ ਤਰਾਂ ਦੀ ਵੀ ਹੋ ਸਕਦੀ ਹੈ: ਇੱਕ ਚਤੁਰਭੁਜ ਜਿਸਦੇ ਸਾਹਮਣੇ ਵਾਲੇ ਦੋ ਪਾਸੇ ਬਰਾਬਰ ਦੀ ਲੰਬਾਈ ਦੇ ਹੋਣ। ਇੱਕ ਵਰਗ ਜਿਦੇ ਵਰਟੈਕਸ ABCDਹੋਣ ਉਸਨੂੰ ਇਸ ਤਰਾਂ ਦਰਸਾਇਆ ਜਾ ਸਕਦਾ ਹੈ: ਫਰਮਾ:Squarenotation

ਘੇਰੇ ਅਤੇ ਖੇਤਰ

The area of a square is the product of the length of its sides.

ਇੱਕ ਵਰਗ ਦਾ ਘੇਰਾ ਜਿਸ ਦੇ ਚਾਰ ਪਾਸੇ ਦੀ ਲੰਬਾਈ ਹੈ:

ਅਤੇ ਖੇਤਰਫਲ A

ਖੇਤਰ ਦੇ ਲਈ ਵੀ ਡਾਇਗਨਲ 'ਅਨੁਸਾਰ' ਵੀ ਹਿਸਾਬ ਕੀਤਾ ਜਾ ਸਕਦਾ ਹੈ;

ਹਵਾਲੇ